Dive into the power of free local classified ads with Go Local Classified. Instantly reach a nationwide audience without the hassle of registration. Your voice, your way!

ਜਾਣੋ ਡਿਜੀਟਲ ਮਾਰਕੀਟਿੰਗ ਕੀ ਹੈ ਤੇ ਘਰ ਤੋ ਰਹਿ ਕੇ ਕਿਵੇ ਕੀਤੀ ਜਾ ਸਕਦੀ ਹੈ!!

Published on March 19, 2024
Published by Gurjit kaur
Viewed by 25 people
#382781
Free

Description of item

ਸਮੇ ਦੇ ਅਨੁਸਾਰ ਜਿੰਦਗੀ ਵਿਚ ਬਦਲਾਅ ਬਹੁਤ ਹੀ ਜਰੂਰੀ ਹੈ! ਅੱਜ ਕੱਲ ਸੱਭ ਔਨਲਾਈਨ ਹੋ ਰਿਹਾ ਹੈ ਅਤੇ ਆਉਣ ਵਾਲੇ ਸਮੇ ਵਿਚ Manual ਜੋਬਾ ਬਹੁਤ ਹੀ ਘੱਟ ਜਾਣ ਗੀਆ! ਇਸ ਲਈ ਆਉਣ ਵਾਲੇ ਸਮੇ ਲਈ ਪਹਿਲਾ ਹੀ ਤਿਆਰ ਹੋਣਾ ਬਹੁਤ ਜਰੂਰੀ ਹੈ!
ਸਤਿ ਸੀ੍ ਅਕਾਲ ਜੀ ਮੇਰਾ ਨਾਮ ਗੁਰਜੀਤ ਕੋਰ ਹੈ ! ਮੈ ਆਪਣੇ ਪਰਿਵਾਰ ਨਾਲ ਪਿਛਲੇ ਕਈ ਸਾਲਾ ਤੋ USA ਦੇ New Jersey ਸ਼ਹਿਰ ਵਿਚ ਰਹਿ ਰਹੀ ਹਾ! ਮੈ ਇਕ full time House wife ਹਾਂ! ਇਥੇ ਆ ਕੇ ਮੈ ਘਰ ਤੋ ਬਾਹਰ ਕਦੀ ਕੋਈ ਜੋਬ ਨਹੀ ਕੀਤੀ ਕਿਉਕਿ ਬੱਚੇ ਛੋਟੇ ਹੋਣ ਕਰਕੇ ਮੇਰੇ husband ਨਹੀ ਚਹੁੰਦੇ ਸਨ ਕਿ ਬੱਚਿਆ ਨੂੰ ਕੀਤੇ ਬਾਹਰ ਕਿਸੇ ਹੋਰ ਦੀ ਨਿਗਰਾਨੀ ਵਿਚ ਛੱਡਿਆ ਜਾਵੇ! ਇਸ ਲਈ ਮੈ ਆਪਣੀ ਹਰ ਇਕ ਛੋਟੀ ਤੋ ਛੋਟੀ ਜਰੂਰਤ ਲਈ ਆਪਣੇ husand ਤੇ ਹੀ depend ਸੀ ਕਈ ਵਾਰ ਮੈਨੂੰ ਚੰਗਾ ਨਹੀ ਲਗਦਾ ਸੀ ਕਿਉਕਿ ਘਰ ਦੇ ਹੋਰ ਵੀ ਬਹੁਤ ਸਾਰੇ ਖਰਚੇ ਸਨ ਜੋ ਕਿ ਉਹ ਇਕਲੇ ਹੀ ਪੂਰੇ ਕਰਦੇ ਸਨ! ਦੁਜੇ ਪਾਸੇ ਮੈ ਘਰ ਦੇ ਕੰਮਾ ਕਾਰਾ ਵਿਚ ਇੰਨਾ ਜਿਆਦਾ busy ਹੋ ਗਈ ਸੀ ਕਿ ਮੈ ਆਪੇ ਸਪਨਿਆ ਨੂੰ ਹੀ ਭੁਲ ਗਈ ਸੀ ਤੇ ਮੇਰਾ self confidence ਇਨਾ ਜਿਆਦਾ ਲੋ ਹੋ ਗਿਆ ਸੀ ਕਿ ਲੱਗਦਾ ਸੀ ਕਿ ਜਿਵੇ ਮੈ ਹੁਣ ਆਪਣੇ ਆਪ ਲਈ ਕੁਝ ਨਹੀ ਕਰ ਸਕਦੀ ਕਿਉਕਿ ਵਿਆਹ ਤੋ ਪਹਿਲਾ ਹਰ ਇਕ ਕੁੜੀ ਦੇ ਕੁਝ ਸੁਪਨੇ ਹੁੰਦੇ ਹਨ! ਮੇਰਾ ਵੀ ਸੁਪਨਾ ਸੀ ਕਿ ਮੈ ਅਮਰੀਕਾ ਆ ਕੇ futher study ਕਰਾਗੀ ਪਰ ਪਰਿਵਾਰਿਕ ਜਿੰਮੇਵਾਰੀਆ ਕਰਕੇ ਨਹੀ ਕਰ ਸਕੀ ! ਇਸ ਲਈ ਮੈ ਕੁਝ ਔਨਲਾਈਨ ਕੰਮ ਕਰਨ ਬਾਰੇ ਸੋਚਿਆ ਪਰ ਮੇਰੇ ਕੋਲ ਕੋਈ experience ਨਹੀ ਸੀ ! ਇਰ ਇਕ ਦਿਨ ਮੈ ਔਨਲਾਈਨ ਡੀਜੀਟਲ ਬਿਦਨਸ ਦੀ ਐਡ ਦੇਖੀ ਪਹਿਲਾ ਤਾ ਮੈ ਡਰ ਗਈ ਕਿ ਕੁਝ ਸਕੈਮ ਨਾ ਹੋਵੇ ! ਫਿਰ ਮੈਨੂੰ ਹੋਰ ਬਹੁਤ ਸਾਰਿਆ ਐਡਸ ਇਸ ਬਿਜਨਸ ਬਾਰੇ ਦਿਖਾਈ ਦਿੱਤੀਆ ਤੇ ਫਿਰ ਮੈ ਸੋਚਿਆ ਕਿ ਜੇ ਇੰਨੇ ਸਾਰੇ ਲੋਕ ਇਸ ਨੂੰ ਕਰ ਰਹੇ ਹਨ ਤਾ ਕੁਝ ਤੇ ਸਪੈਸ਼ਲ ਹੋਵੇਗਾ ਇਸ ਵਿਚ ! ਫਿਰ ਮੈ ਜਿਨਾ ਦੀ ਐਡ ਦੇਖੀ ਸੀ ਉਹਨਾ ਨਾਲ ਫੋਨ ਤੇ ਗੱਲ ਕੀਤੀ ਆਪਨੇ ਨਾਮ ਤੇ ਈਮੇ ਨਾਲ ਰਜੀਸਟਰ ਕੀਤਾ ਪੂਰੀ ਜਾਣਕਾਰੀ ਲਈ ਤੇ ਬਿਜਨਸ ਨੂੰ ਸ਼ੁਰੂ ਕੀਤਾ! ਅਤੇ ਅੱਜ ਮੈ ਵਾਹਿਗੁਰੂ ਜੀ ਦੀ ਬਹੁਤ ਧੰਨਵਾਦੀ ਹਾ ਕਿ ਮੈਨੂੰ ਉਨਾ ਨੇ ਜਿੰਦਗੀ ਵਿਚ ਅੱਗੇ ਵੱਧਨ ਦਾ ਰਸਤਾ ਦਿਖਾਈਆ!
ਇਸ ਬਿਜਨਸ ਨੇ ਬਹੁਤ ਸਾਰੇ ਆਮ ਲੋਕਾ ਦੀ ਜਿੰਦਗੀ ਆਸਾਨ ਬਣਾਈ ਹੈ ਅਤੇ ਮੇਰੀ ਵੀ ਤੇ ਹੋ ਸਕਦਾ ਹੈ ਕਿ ਤੁਹਾਡੇ ਲਈ ਵੀ ਇਕ ਸੁਨੇਹਿਰੀ ਮੌਕਾ ਹੋਵੇ ਇਸ ਲਈ ਇਕ ਵਾਰ ਇਸ ਬਿਜਨਸ ਦੀ ਜਾਣਕਾਰੀ ਲੈ ਕੇ ਜਰੂਰ ਦੇਖੋ! ਮੈ ਤੁਹਾਡੇ ਨਾਲ ਵਾਅਦਾ ਕਰਦੀ ਹਾ ਕਿ ਤੁਸੀ ਕਿਸੇ ਵੀ ਸਕੈਮ ਜਾ ਫਰੋਡ ਦਾ ਹਿੱਸਾ ਨਹੀ ਬਣੋਗੇ !
✅ਇਸ ਬਿਜਨਸ ਨੂੰ ਕਰਨ ਲਈ ਤੁਹਾਨੂੰ ਕਿਸੇ ਖਾਸ ਤਜੁਰਬੇ ਦੀ ਜਰੂਰਤ ਨਹੀ ਸਿਰਫ ਆਪਣੇ ਆਪ ਤੇ ਵਿਸ਼ਵਸ ਦੀ ਲੋੜ ਹੈ।
✅ਸਾਰੀ ਟਰੇਨਿਗ ਤੁਹਾਨੂੰ ਵਿਡੀਓ ਵਿਚ ਮਿਲੇਗੀ।
✅ ਇਸ ਬਿਜਨਸ ਨੂੰ ਤੁਸੀ full time job ਨਾਲ ਵੀ ਕਰ ਸਕਦੇ ਹੋ !
✅ ਦੁਨੀਆ ਦੇ ਕਿਸੇ ਵੀ ਥਾਂ ਤੇ ਜਾ ਕੇ ਤੁਸੀ ਇਹ ਬਿਜਨਸ ਕਰ ਸਕਦੇ ਹੋ ਜਿੱਥੇ ਇੰਟਰਨੈਟ ਉਪਲਬਦ ਹੋਵੇ।
✅ ਤੁਸੀ ਕਿਸੇ ਨੂੰ ਕੁਝ ਵੇਚਣਾ ਨਹੀ ਹੈ।
✅ ਸਾਲ ਦੇ ਅੰਤ ਵਿੱਚ ਟੈਕਸ ਭਰਨ ਲਈ ਸਲੀਪਾ ਵੀ ਮਿਲਣਗੀਆਂ।
✅ ਬਿਜਨਸ ਵਿਚ ਮਦਦ ਲਈ ਮੈਂਟਰ ਅਤੇ ਕੌਚ ਵੀ ਮਿਲਣਗੇ।
ਜੇਕਰ ਤੁਸੀ ਵਧੇਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਕਮੈੰਟ ਬੌਕਸ ਵਿਚ More info ਲਿਖੋ ਜਾ ਹੇਠਾ ਦਿੱਤੇ ਲਿੰਕ ਤੇ ਕਲੀਕ ਕਰੋ ਅਤੇ ਮੈੈ ਬਾਅਦ ਵਿੱਚ ਤੁਹਾਡੇ ਨਾਲ ਫੋਨ ਤੇ ਵੀ ਗੱਲ ਕਰ ਸਕਦੀ ਹਾ । ਮੈਨੂੰ ਤੁਹਾਡੀ ਮਦਦ ਕਰ ਕੇ ਬਹੁਤ ਖੁਸ਼ੀ ਹੋਵੇਗੀ
ਪੜਨ ਲਈ ਬਹੁਤ ਧੰਨਵਾਦ,
ਗੁਰਜੀਤ ਕੌਰ

Location

Country
Canada
City
Alberta

Other information

Employment Type: Part Time to Full Time
Minimum Experience: Mid Level
Number of positions: 10
Contact Number: 347 447 4797
Contact Email: [email protected]
 

 

Why Post on Go Local Classified

Transform your advertising experience with Go Local Classified. Post free classified ads in the USA effortlessly, no registration required.

1. Free Local Classified Ads:

Unlock the potential of reaching your local audience with our platform that specializes in free local classified ads. Whether you're a small business looking to connect with your community or an individual with items to sell, our user-friendly interface makes posting and discovering local classifieds a breeze. Join us to experience the convenience and impact of free local classified ads, connecting you directly with the people in your vicinity.

2. Post Free Classified Ads in USA Without Registration:

Embrace the simplicity and efficiency of posting free classified ads in the USA without the need for registration. We prioritize your time and convenience, providing a seamless platform for showcasing your products, services, or messages. By eliminating the registration barrier, we empower users to swiftly share their offerings, events, or announcements, ensuring that your voice is heard across the diverse landscape of the United States without any unnecessary steps.

3. Free Classified Sites in USA:

Navigate the realm of online classified advertising effortlessly with our dedicated platform among the top free classified sites in the USA. We offer a dynamic space for users to showcase their listings to a broad audience, promoting products, services, or events. Explore the freedom of promoting your offerings without the burden of fees or registration hassles, making us the go-to destination among the best free classified sites in the USA.

4. USA Classified Ads:

Experience the reach and impact of USA classified ads through our comprehensive platform. Whether you're a local business or an individual looking to sell or buy, our platform provides a powerful avenue to connect with a diverse audience across the United States. With a focus on user-friendly features and widespread visibility, our USA classified ads section ensures that your listings stand out and reach the right audience, enhancing your online presence and engagement.

 

 

 

Check out our other websites:

 
Mix Classified - Free Classified Website | Online Drifts - Free Guest Posting Site
 

Local Personal Classified Ads | Free Pet Classifieds | Classified for Rent | Car Classifieds

In the era of burgeoning internet users worldwide, leveraging free classified sites in the USA and other countries is paramount for those seeking a cost-effective and impactful platform. These platforms offer an affordable means to publish ads, enabling global outreach. Free classifieds in the USA facilitate targeted advertising without draining marketing budgets. This approach proves especially beneficial for business websites aiming to boost sales and attract more visitors. As the demand for free USA classified sites rises in tandem with increasing internet usage, seizing the opportunity to place free ads online emerges as an advantageous and efficient strategy in a world where traditional advertising can be prohibitively expensive.